Share on Facebook

Main News Page

 

ਸੁਖਵਿੰਦਰ ਸਿੰਘ ਵਲੋਂ ਲਗਾਏ ਦੋਸ਼- ਪੰਥ ਫੈਸਲਾ ਕਰੇਗਾ ਕਿ ਸਚਾਈ ਕੀ ਹੈ?

ਸੁਖਵਿੰਦਰ ਸਿੰਘ ਦਾ ਦਾਅਵਾ- ਉਸ ਦੇ ਕਤਲ ਕਰਵਾਏ ਗਏ, 2 ਕਰੋੜ ਦੀ ਚੋਰੀ ਦਾ ਇਲਜ਼ਾਮ ਲਗਾਇਆ, ਪੁਲਸ ਤੋਂ ਚੁਕਵਾ ਕਿ ਬੇਤਹਾਸ਼ਾ ਤਸ਼ਦੱਦ ਕਰਾਇਆ। ਇਹ ਸੱਚ ਹੈ ਜਾਂ ਝੂਠ ਇਸ ਦਾ ਫੈਸਲਾ ਪੰਥ ਕਰੇਗਾ।

ਅਸੀਂ ਸ਼ੇਰੇ ਪੰਜਾਬ ਰੇਡੀਉ ਦੀ ਰਿਕਾਰਡਿੰਗ ਜਿਸ ਵਿਚ ਦੋਹਾਂ ਪੱਖਾਂ ਨਾਲ ਵਾਰਤਲਾਪ ਕੀਤੀ ਗਈ ਹੈ ਅਤੇ ਸਿੱਖ ਚੈਨਲ ਯੂ.ਕੇ ਦੀ ਰਿਪੋਰਟ ਦੀਆਂ ਵੀਡੀਉ ਪਾਠਕਾਂ ਸਾਹਮਣੇ ਨਸ਼ਰ ਕਰ ਰਹੇ ਹਾਂ।

ਢੱਡਰੀਆਂ ਵਾਲਾ ਦੀ ਗੱਪ ਕਿ ਮੈਂ 6 ਲੱਖ ਲੋਕਾਂ ਨੂੰ ਪਾਹੁਲ ਦਿੱਤੀ ਤੇ ਉਸ ਵਿਚੋਂ 3 ਤੋਂ 4 ਲੱਖ ਲੋਕ ਅਜੇ ਵੀ ਪਾਹੁਲ਼ੀਏ ਹਨ

ਇਹ ਮਹਾਂ ਗੱਪ ਜੇ ਸੱਚ ਮੰਨ ਲਈਏ ਤੇ ਬਾਕੀ ਸਾਧਾਂ (ਕਲੇਰਾਂ, ਰਾੜਾ, ਮਸਤੂਆਣਾ, ਚੌਕ ਮਹਿਤਾ ਵਗ਼ੈਰਾ) ਦੇ ਅਤੇ ਸ਼੍ਰੋਮਣੀ ਕਮੇਟੀ ਦੇ ਦਾਅਵੇ ਵੀ ਜਮ੍ਹਾਂ ਕਰ ਲਈਏ ਤਾਂ ਹੁਣ ਪੰਜਾਬ ਵਿਚ 50 ਲੱਖ ਤੋਂ ਵਧ ਸਿੱਖ ਹੋਣੇ ਚਾਹੀਦੇ ਹਨ। ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ 10 ਲੱਖ ਤੋਂ ਵਧ ਪਾਹੁਲੀਏ ਨਹੀਂ ਹਨ ਤੇ ਇਨ੍ਹਾਂ ਵਿਚੋਂ 5 ਲੱਖ ਮਿਸ਼ਨਰੀ ਹਨ ਜੋ ਕਿਸੇ ਸਾਧ ਨੂੰ ਨਹੀਂ ਮੰਨਦੇ। ਬਾਕੀ ਪੰਜ ਲੱਖ ਵਿਚੋਂ ਢਡਰੀਆਂ ਵਾਲੇ ਦੇ ਕਿੰਨੇ ਹਨ ਤੇ ਦੂਜਿਆਂ ਦੇ ਕਿੰਨੇ ਹਨ; ਇਹ ਉਹ ਆਪਸ ਵਿਚ ਫ਼ੈਸਲਾ ਕਰ ਲੈਣ। ਪਰ ਇਕ ਗੱਲ ਸਾਫ਼ ਹੈ ਕਿ ਲੱਖਾਂ ਦੀ ਗਿਣਤੀ ਵਾਲੀ ਗੱਲ ਹੈ ਨਿਰੀ ਗੱਪ।

- ਡਾ. ਹਰਜਿੰਦਰ ਸਿੰਘ ਦਿਲਗੀਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top